Gurmukh Singh (@imgurmukhsingh) — 😇|ਮਨ ਨੀਵਾਂ ਪਾਣੀਆਂ ਦੇ ਵਾਂਗ ਚਲਦਾ,
👆|ਤੇ ਮਤ ਸਦਾ ਰੱਖੀ ਦੀ ਉੱਚ

haliforniaapparel-GURMUKHS8620 -20%
ਸੁਲਗਦੇ ਸੂਰਜੋ ਝੱਖੜਾਂ ਦੇ ਦੇਵਾਂ ਨੂੰ ਜ਼ਰਾ ਦੱਸਿਓ,
ਕਿ ਘੁੱਗ ਵਸਦੀ ਰਹੇਗੀ ਧਰਤ ਵਾਰੋ ਵਾਰ ਖੇਹ
ਸੁਲਗਦੇ ਸੂਰਜੋ ਝੱਖੜਾਂ ਦੇ ਦੇਵਾਂ ਨੂੰ ਜ਼ਰਾ ਦੱਸਿਓ, ਕਿ ਘੁੱਗ ਵਸਦੀ ਰਹੇਗੀ ਧਰਤ ਵਾਰੋ ਵਾਰ ਖੇਹ ਹੋ ਕੇ। .. #punjab#punjabi#captions#turban#white#lover#creative#singh#sardari#menstyle#sikhism#beard#fashion#menfashion#singhstreetstyle#gq#sikhfashion#blogpost#turbanpride#model#trendy#sikhmodels#ootd#gentleman#travel#traveldiary#blogger#bloggerstyle#photography#artist
11.11.2018 08:53:42
ਮੇਰੀ ਮੰਜਿਲ ਦੇ ਰਾਸਤੇ ਟੇਢੇ ਤੇ ਸਫਰ ਅਨੌਖੇ ਨੇ,ਨਾਮ ਲਿਖਣੇ ਸੋਖੇ ਨੇ ਪਰ ਬਣਾਉਣੇ ਔਖੇ ਨੇ।
...
ਮੇਰੀ ਮੰਜਿਲ ਦੇ ਰਾਸਤੇ ਟੇਢੇ ਤੇ ਸਫਰ ਅਨੌਖੇ ਨੇ,ਨਾਮ ਲਿਖਣੇ ਸੋਖੇ ਨੇ ਪਰ ਬਣਾਉਣੇ ਔਖੇ ਨੇ। .... #punjab#caption#turban#white#lover#creative#singh#sardari#menstyle#sikhism#beard#fashion#menfashion#singhstreetstyle#gq#sikhfashion#blogpost#turbanpride#model#trendy#sikhmodels#ootd#gentleman#travel#traveldiary#blogger#photography#artist
07.11.2018 15:28:28
Advertisement
ਸੁਭਾਅ ਦੀ ਚੁੱਪ ਚ ਬੱਦਲ਼ ਜਦੋਂ ਗ਼ੁਬਾਰ ਕੱਢ ਜਾਂਦੇ, ਸੂਰਜ ਜੇ ਨਾਂ ਵੀ ਹੋਵੇ ਤਾਂ ਵੀ
ਆਪਣਾ ਰੰਗ
ਸੁਭਾਅ ਦੀ ਚੁੱਪ ਚ ਬੱਦਲ਼ ਜਦੋਂ ਗ਼ੁਬਾਰ ਕੱਢ ਜਾਂਦੇ, ਸੂਰਜ ਜੇ ਨਾਂ ਵੀ ਹੋਵੇ ਤਾਂ ਵੀ ਆਪਣਾ ਰੰਗ ਛੱਡ ਜਾਦੈ। ... #punjab#caption#turban#white#lover#creative#singh#sardari#menstyle#sikhism#beard#fashion#menfashion#singhstreetstyle#gq#sikhfashion#blogpost#turbanpride#model#trendy#sweeger#ootd#gentleman#travel#traveldiary#blogger#photography#artist
13.10.2018 15:26:44
ਕਦੇ ਸਮੁੰਦਰੀ ਛੱਲਾਂ ਤੇ ਕਦੇ ਪੱਥਰ ਕਿਨਾਰੇ ਦੇ,
ਟੁੱਟ ਵੀ ਜਾਂਦੇ ਭੁਰ ਵੀ ਜਾਂਦੇ, ਸੀ ਮੁਹਤਾਜ ਿ
ਕਦੇ ਸਮੁੰਦਰੀ ਛੱਲਾਂ ਤੇ ਕਦੇ ਪੱਥਰ ਕਿਨਾਰੇ ਦੇ, ਟੁੱਟ ਵੀ ਜਾਂਦੇ ਭੁਰ ਵੀ ਜਾਂਦੇ, ਸੀ ਮੁਹਤਾਜ ਿੲਸ਼ਾਰੇ ਦੇ। ਲੋਅ ਵੀ ਝੱਲੀ ਸਰਦ ਹੰਢਾਿੲਆ,ਪੱਕ ਕੇ ਹੁਣ ਸ਼ਮਸ਼ੀਰ ਹੌਏ ਆ, ਤਾਹੀ ਅੱਜ ਹੰਨੇਰੀ ਵਿੱਚੋਂ ਚਮਕੇ ਵਾਂਗ ਸਿਤਾਰੇ ਦੇ। ..... #punjab#caption#turban#white#lover#creative#singh#sardari#menstyle#sikhism#beard#fashion#menfashion#singhstreetstyle#gq#sikhfashion#blogpost#turbanpride#model#trendy#sweeger#ootd#gentleman#travel#traveldiary#blogger#photography#artist
19.09.2018 03:05:17
ਬਚਣਗੇ ਉਹੋ ਖਰੇ ਨੇ ਿਜਹੜੇ
ਉਹ ਮੋਏ ਸਮਝੋ ਡਰੇ ਨੇ ਿਜਹੜੇ
ਕਦੀ ਨਾਂ ਅੱਖਾ ‘ਚ ਰੇਤ ਉੱਡਦੀ
ਸੱਤ ਸਮ
ਬਚਣਗੇ ਉਹੋ ਖਰੇ ਨੇ ਿਜਹੜੇ ਉਹ ਮੋਏ ਸਮਝੋ ਡਰੇ ਨੇ ਿਜਹੜੇ ਕਦੀ ਨਾਂ ਅੱਖਾ ‘ਚ ਰੇਤ ਉੱਡਦੀ ਸੱਤ ਸਮੁੰਦਰਾਂ ਭਰੇ ਨੇ ਿਜਹੜੇ ਉਹ ਮੈਂ ਸੀ ਮੇਰੀ ਜੌਂ ਡੁੱਬ ਗਈ ਤੇ ਇਹ ਕੱਖ ਨੇ ਮੇਰੇ ਤਰੇ ਨੇ ਿਜਹੜੇ... ,.. #punjab#punjabi#turban#white#lover#creative#singh#sardari#menstyle#sikhism#beard#fashion#menfashion#singhstreetstyle#gq#sikhfashion#blogpost#turbanpride#model#trendy#sweeger#ootd#gentleman#travel#blogger#photography#artist
11.08.2018 15:31:17
Advertisement
ਰੱਖੀ ਨਾਂ ਵਲ਼ੇਵਾ ਦਿਲ ਵਾਲੀ ਗੱਲ ਆਖੀ,
ਸਾਿਦਆ ਨੰੂ ਸਦਾ ਸਾਧੀ ਗੱਲ ਆਖੀ।
...
...
📸 @klassic
ਰੱਖੀ ਨਾਂ ਵਲ਼ੇਵਾ ਦਿਲ ਵਾਲੀ ਗੱਲ ਆਖੀ, ਸਾਿਦਆ ਨੰੂ ਸਦਾ ਸਾਧੀ ਗੱਲ ਆਖੀ। ... ... 📸 @klassic_____ ... #punjab#punjabi#kurtapajama#turban#white#lover#creative#singh#sardari#menstyle#sikhism#beard#fashion#menfashion#singhstreetstyle#gq#sikhfashion#blogpost#turbanpride#model#trendy#sweeger#ootd#gentleman#travel#blogger#photography#artist
13.05.2018 06:00:28
ਉੱਡਦੇ ਪਰਿੰਦਿਆਂ ਦੇ ਫੜ੍ਹੇ ਜਾਂਦੇ ਪਰਛਾਵੇਂ ਨਾ
ਮਿੱਤਰਾਂ ਦੀ ਬਣਦੀ ਬੰਦੇ ਟਾਂਵੇ ਟਾਂਵੇ ਨਾਲ।
.
ਉੱਡਦੇ ਪਰਿੰਦਿਆਂ ਦੇ ਫੜ੍ਹੇ ਜਾਂਦੇ ਪਰਛਾਵੇਂ ਨਾ ਮਿੱਤਰਾਂ ਦੀ ਬਣਦੀ ਬੰਦੇ ਟਾਂਵੇ ਟਾਂਵੇ ਨਾਲ। .......... #punjab#brother#punjabi#turban#white#lover#creative#singh#sardari#menstyle#sikhism#beard#beardlover#fashion#singhstreetstyle#sikhfashion#blogpost#turbanpride#trendy#sweeger#ootd#clouds#travel#blogger#photography#photographer#fitness#photographylovers#artist
30.12.2017 16:50:33
Advertisement
ਅੱਖਾਂ ਵਿੱਚ ਰੋਹਬ ਮੁੱਖ ਤੇ smile ਨੀ,
ਜੱਚਦੇ ਦੇ ਆ ਪੂਰੇ ਭਾਵੇਂ ਦੇਸੀ ਜਿਹਾ style ਨੀ।
..
#
ਅੱਖਾਂ ਵਿੱਚ ਰੋਹਬ ਮੁੱਖ ਤੇ smile ਨੀ, ਜੱਚਦੇ ਦੇ ਆ ਪੂਰੇ ਭਾਵੇਂ ਦੇਸੀ ਜਿਹਾ style ਨੀ। .. #punjab#punjabi#turban#white#lover#creative#singh#sardari#menstyle#sikhism#beard#beardlover#fashion#singhstreetstyle#sikhfashion#blogpost#turbanpride#trendy#sweeger#ootd#clouds#travel#blogger#photography#photographer#fitness#photographylovers#artist
23.12.2017 16:19:53
ਕੋਈ ਵਿਰਲਾ ਹੀ ਦਿਲਾਂ ਦੀਆ ਜਾਣਦਾ,ਚੁਣਵੇ ਿਜਹੇ ਯਾਰ ਮੇਰੇ ਨਾਲ ਿਰਹਦੇ ਨੇ। #punjab #punjabi
21.12.2017 08:10:25
Advertisement
ਔਕਾਤ ਨਾਲੋਂ ਵੱਧ ਕਦੇ ਫੜ ਨਹੀਓ ਮਾਰੀ ਦੀ ਫੋਕੇ ਲਾਰਿਆਂ ਦੇ ਨਾਲ ਕਦੇ ਦੁਨੀਆ ਨੀਂ ਚਾਰੀ ਦੀ।
..
ਔਕਾਤ ਨਾਲੋਂ ਵੱਧ ਕਦੇ ਫੜ ਨਹੀਓ ਮਾਰੀ ਦੀ ਫੋਕੇ ਲਾਰਿਆਂ ਦੇ ਨਾਲ ਕਦੇ ਦੁਨੀਆ ਨੀਂ ਚਾਰੀ ਦੀ। .. #chandigarh#mohali#punjab#punjabi#turban#white#lover#creative#singh#sardari#menstyle#sikhism#beard#beardlover#fashion#singhstreetstyle#sikhfashion#blogpost#turbanpride#trendy#sweeger#ootd#clouds#travel#blogger#photography#photographer#fitness#photographylovers#artist
24.11.2017 13:57:59
Next
loading